#Kapilsharma #Controversy #Paparazzi
ਕਾਮੇਡੀ ਕਿੰਗ ਕਪਿਲ ਸ਼ਰਮਾ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ . ਪਰ ਏਅਰਪੋਰਟ ਦੇ ਕਪਿਲ ਸ਼ਰਮਾ ਨੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਹ Wheel Chair ‘ਤੇ ਬੈਠੇ ਦਿਖਾਈ ਦਿੱਤੇ.ਪਰ ਸਭ ਤੋਂ ਵੱਧ ਚਰਚਾ ‘ਚ ਇਹ ਕਪਿਲ ਸ਼ਰਮਾ ਦਾ ਬਰਤਾਅ. ਜਦੋ WHEEL CHAIR ‘ਤੇ ਬੈਠੇ ਕਪਿਲ ਸ਼ਰਮਾ ਨੂੰ ਕਵਰ ਕਰ ਰਹੇ ਮੀਡੀਆ ਕਰਮੀਆਂ ਨੂੰ ਕਪਿਲ ਦੇ ਤਿੱਖੇ ਸ਼ਬਦਾਂ ਦਾ ਸਾਹਮਣਾ ਕਰਨਾ ਪਿਆ.ਪਰ Paparazzi ਨਾਲ ਕੀਤੇ ਬਰਤਾਅ ਕਾਰਨ ਕਪਿਲ ਸ਼ਰਮਾ ਫਿਰ ਤੋਂ ਵਿਵਾਦਾ ‘ਚ ਆ ਗਏ ਹਨ.