<p style=”text-align: justify;”>ਭੋਪਾਲ: ਕੇਂਦਰ ਸਰਕਾਰ ਨੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ 10 ਸੂਬਿਆਂ ਦੇ ਪੋਲਟਰੀ ਫਾਰਮ ‘ਚ ਬਰਡ ਫਲੂ ਫੈਲਣ ਦੀ ਪੁਸ਼ਟੀ ਸ਼ਨੀਵਾਰ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 13 ਸੂਬਿਆਂ ‘ਚ ਪਰਵਾਸੀ ਪੰਛੀਆਂ ਸਮੇਤ ਜੰਗਲੀ ਪੰਛੀਆਂ ਤੇ ਕਾਵਾਂ ‘ਚ ਬਿਮਾਰੀ ਫੈਲਣ ਦੀ ਜਾਣਕਾਰੀ ਮਿਲੀ ਹੈ।</p>
<p style=”text-align: