<p style=”text-align: justify;”>ਪਟਿਆਲਾ: ਬਾਲੀਵੁਡ ਅਦਾਕਾਰਾ ਜਾਨ੍ਹਵੀ ਕਪੂਰ ਇੰਨੀ ਦਿਨੀਂ ਆਪਣੀ ਫਿਲਮ ‘ਗੁੱਡ ਲੱਕ ਜੈਰੀ’ ਲਈ ਪੰਜਾਬ ‘ਚ ਸ਼ੂਟ ਕਰ ਰਹੀ ਹੈ। ਕੁਝ ਦਿਨ ਪਹਿਲਾਂ ਜਦ ਜਾਨ੍ਹਵੀ ਪੰਜਾਬ ਦੇ ਫਤਹਿਗੜ੍ਹ ਸਾਹਿਬ ਵਿਚ ਸ਼ੂਟ ਕਰ ਰਹੀ ਸੀ ਤਾਂ ਕਿਸਾਨ ਜਥੇਬੰਦੀਆਂ ਨੇ ਸ਼ੂਟਿੰਗ ਨੂੰ ਰੁਕਵਾਇਆ ਸੀ।</p>
<p style=”text-align: justify;”>ਜਾਨ੍ਹਵੀ ਵੱਲੋਂ ਕਿਸਾਨਾਂ ਨੂੰ ਸਮਰਥਨ