#Paraschhabrra #Mahirasharma #Lakhwinderwadali #Nazaraa

ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੇ ਹਾਲ ਹੀ ‘ਚ ਆਪਣੇ ਅਗਲੇ ਗੀਤ ‘ਨਜ਼ਾਰਾ’ ਦਾ ਸ਼ੂਟ ਪੂਰਾ ਕੀਤਾ ਹੈ. ਖਾਸ ਗੱਲ ਇਹ ਹੈ ਕਿ ਇਸ ਗਾਣੇ ‘ਚ ਪਾਰਸ ਤੇ ਮਾਹਿਰਾਂ ਦੀ ਜੋੜੀ ਨਜ਼ਰ ਆਵੇਗੀ.