Monday, March 1, 2021
Home NewsInPunjabi ਵੀਡੀਓ ਪੋਸਟ ਕਰ ਕੰਵਰ ਗਰੇਵਾਲ ਨੇ ਦੱਸੇ ਦਿੱਲੀ ਸਰਹੱਦ ਦੇ ਹਾਲਾਤ

ਵੀਡੀਓ ਪੋਸਟ ਕਰ ਕੰਵਰ ਗਰੇਵਾਲ ਨੇ ਦੱਸੇ ਦਿੱਲੀ ਸਰਹੱਦ ਦੇ ਹਾਲਾਤ



ਨਵੀਂ ਦਿੱਲੀ: ਗਾਇਕ ਕੰਵਰ ਗਰੇਵਾਲ ਨੇ ਬੋਰਡਰ ਤੋਂ ਇਕ ਵੀਡੀਓ ਪੋਸਟ ਕਰ ਸਭ ਨੂੰ ਉਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਕੰਵਰ ਗਰੇਵਾਲ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਹਨ। 26 ਜਨਵਰੀ ਤੋਂ ਬਾਅਦ ਵੀ ਕੰਵਰ ਗਰੇਵਾਲ ਵਾਪਸ ਨਹੀਂ ਆਏ ਸਗੋਂ ਉਥੇ ਹੀ ਡਟੇ ਹੋਏ ਹਨ।
<blockquote class=”instagram-media”

LEAVE A REPLY

Please enter your comment!
Please enter your name here

Most Popular