ਸਿੰਘੂ ਬਾਰਡਰ: ਕਿਸਾਨ ਅੰਦੋਲਨ ਨੇ ਮੁੜ ਜ਼ੋਰ ਫੜ ਲਿਆ ਹੈ। ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਨੂੰ ਵੇਖਦਿਆਂ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਲੰਗਰ ‘ਚ ਪਟਿਆਲਾ ਤੋਂ ਲਿਆ ਕੇ ਰੋਟੀ ਪਕਾਉਣ ਵਾਲੀ ਮਸ਼ੀਨ ਪੱਕੀ ਫਿੱਟ ਕਰ ਦਿੱਤੀ ਹੈ।
ਇਹ ਮਸ਼ੀਨ ਇੱਕ ਘੰਟੇ ‘ਚ 2500