<strong>ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ.ਦਿੱਲੀ ਪੁਲਿਸ ਨੇ ਸਰਹੱਦਾਂ ਨੂੰ ਕੀਤਾ ਸੀਲ.ਇੰਟਰਨੈੱਟ ਸੇਵਾ ਵੀ ਕੀਤੀ ਗਈ ਬੰਦ<br />ਟਿਕਰੀ ਬੌਰਡਰ ‘ਤੇ ਕਿਸਾਨਾਂ ਨੇ ਕੱਢਿਆ ਰੋਸ ਮਾਰਚ.ਕਿਸਾਨਾਂ ਨੇ ਨੰਗੇ ਧੜ ਹੋ ਕੇ ਕੀਤਾ ਪ੍ਰਦਰਸ਼ਨ.’ਸ਼ਾਂਤੀ ਦੇ ਨਾਲ ਨਾਲ ਹੋਰ ਰਸਤਾ.ਅਪਨਾਉਣ ਦੀ ਲੋੜ’.ਸੰਘਰਸ਼ ਦਾ ਬਦਲਾਂਗੇ ਰਾਹ, ਦੇਵਾਂਗੇ ਸ਼ਹੀਦੀ – ਕਿਸਾਨ</strong>