<div class=”adM”>
ਫਤਿਹਾਬਾਦ: ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਮਗਰੋਂ ਅੰਦੋਲਨ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਹੋ ਗਿਆ ਹੈ। ਹਰਿਆਣੇ ਦੀਆਂ ਤਮਾਮ ਖਾਪਾਂ ਖੁੱਲ੍ਹ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਗਈਆਂ ਹਨ। ਪਾਨੀਪਤ ਵਿੱਚ ਸ਼ਨੀਵਾਰ ਨੂੰ ਮਲਿਕ ਖਾਪ ਪੰਚਾਇਤ ਦੇ ਛੇ ਪਿੰਡਾਂ ਨੇ ਫੈਸਲਾ ਲਿਆ ਹੈ