ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਫੈਸਲਾ ਕਰ ਲਿਆ ਹੈ ਕਿ ਇਸ ਸੀਜ਼ਨ ਚ ਰਣਜੀ ਟਰੌਫੀ ਨਹੀਂ ਖੇਡੀ ਜਾਵੇਗੀ। ਉਸ ਦੀ ਥਾਂ ਵਿਜੇ ਹਜਾਰੇ ਟਰੌਫੀ ਖੇਡੀ ਜਾਵੇਗੀ। ਦਰਅਸਲ ਕੋਰੋਨਾ ਨੇ ਦੇਸ਼ ‘ਚ ਖੇਡਾਂ ਦੇ ਹਾਲਾਤ ਬਦਲ ਦਿੱਤੇ ਹਨ। ਘਰੇਲੂ ਟੀ20 ਲੀਗ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਸਫਲ