ਟਿਕਰੀ ਬੌਰਡਰ ‘ਤੇ ਸੁਰੱਖਿਆ ਦੇ ਕਰੜੇ ਇੰਤਜ਼ਾਮ

ਪਿਛਲੇ 4 ਦਿਨਾਂ ਤੋਂ ਬੌਰਡਰ ‘ਤੇ ਪੁਲਿਸ ਦਾ ਸਖ਼ਤ ਪਹਿਰਾ

ਵੱਡੇ-ਵੱਡੇ ਪੱਥਰ ਅਤੇ ਬੈਰੀਕੇਡਿੰਗ ਕੀਤੀ ਗਈ

ਸਿੰਘੂ, ਟਿਕਰੀ ਸਣੇ ਕਈ ਇਲਾਕਿਆਂ ‘ਚ ਇੰਟਰਨੈਟ ਬੰਦ

ਜੇਸੀਬੀ ਨਾਲ ਪੱਥਰਾਂ ਨੂੰ ਰਾਹ ‘ਚ ਰੱਖਿਆ ਗਿਆ

ਕਿਸਾਨ ਮੋਰਚੇ ਦੇ ਸਟੇਜ ਦੇ ਪਿਛਲੇ ਪਾਸੇ ਸੁਰੱਖਿਆ ਕਰੜੀ

ਦਿੱਲੀ ‘ਚ ਕਿਸਾਨ ਅੰਦੋਲਨ ਦਾ 68ਵਾਂ